ਮਿਰਜਾ: ਹੋਰ ਰਾਂਝਿਆ ਕੀ ਹਾਲ ਨੇ ?
ਰਾਂਝਾ: ਕੀ ਦੱਸਾ ਬਈ ਹਾਲ ਕੋਈ ਬਾਹਲੇ ਵਧੀਆ ਨਈ੦
ਮਿਰਜਾ : ਅੱਛਾ ਜੀ, ਕੀ ਗੱਲ ਹੋ ਗਈ ?
ਰਾਂਝਾ: ਮੈ੦ ਏਹ ਸੋਚਦਾ ਕਿ ਵਰਤਮਾਨ ਦਾ ਇਹ ਸਮਾਂ ਠੀਕ ਨਈ, ਅਸੀ ਭਾਵੇ੦ ਲੱਖਾਂ ਕਮਾਈਆਂ ਕਰਲੀਆਂ, ਭਾਵੇ੦ ਅਡਵਾਂਸ ਹੋਗੇ, ਭਾਵੇ੦ ਬਹੁਤ ਸੁਖ ਲੈ ਲੇ ਪਰ ਜੇਹੜਾ ਉਹ ਸਮਾਂ ਸੀ ਪਿਛਲੇ ਟਾਈਮ ਦਾ ਉਹੀ ਸਹੀ ਸੀ| ਅੱਜ ਕੱਲ ਤਾਂ ਨਾਂ ਹੀ ਪਿਆਰ ਰਿਹਾ ਅਤੇ ਨਾ ਹੀ ਏਕਤਾ ਰਹੀ ਸਭ ਖਤਮ ਹੁੰਦਾ ਜਾ ਰਿਹਾ ਹੈ ਅਤੇ ਅਸੀ੦ ਲੋਕ ਪਿਛਲੇ ਗੁਰੂ ਪੀਰ, ਪੈਗੰਬਰਾ ਨੂੰ ਛੱਡ ਕੇ ਨਵੇ੦ ਬਾਬੇ ਲੱਭਣੇ ਸੁਰੂ ਕਰ ਦਿੱਤੇ ਨੇ| ਬਸ ਕਲਯੁੱਗ ਦਾ ਪ੍ਰਭਾਵ ਹੈ| ਹੌਲੀ ਹੌਲੀ ਲੋਕਾਂ ਤੇ ਪੈ ਰਿਹਾ ਹੈ| ਇਸ ਨੂੰ ਕੋਈ ਨਈ੦ ਰੋਕ ਸਕਦਾ | ਦੁਨੀਆਂ ਨਸ.ੇ ਵਿਕਾਰਾਂ, ਚੋਰੀਆਂ, ਠੱਗੀਆਂ ਵਿੱਚ ਜਾ ਰਹੀ ਹੈ| ਦੁਨੀਆਂ ਕੁਦਰਤੀ ਕਰੋਪੀਆਂ ਤੋ੦ ਨਹੀ੦ ਬਚ ਸਕਦੀ ਇਸ ਨੇ ਨਵੀ੦ਆਂ ਤਕਨੀਕਾ ਦੇ ਸਹਾਰੇ ਹੀ ਹੌਲੀ ਹੌਲੀ ਖਤਮ ਹੋਣਾ ਹੈ|
ਮਿਰਜਾ: (ਸੋਚਣ ਲੱਗ ਜਾਂਦਾ ਹੈ) ਸਹੀ ਗੱਲ ਬਈ ਤੇਰੀ ਜਵਾਂ|
avi avtar singh
whatsapp no. 9056349459
email. aviavtar80@gmail.com

Comments
Post a Comment