ਅੱਜ ਮਿਤੀ 05-01-2019 ਨੂੰ ਮਾਤਾ ਸਵਿੱਤਰੀ ਬਾਈ ਫੂਲੇ ਜੀ ਦੇ 188ਵੇਂ ਜਨਮ ਦਿਨ ਤੇ ਐਸੀ.ਸੀ/ਬੀ.ਸੀ. ਇੰਪਲਾਈਜ਼ ਫੈਡਰੇਸ਼ਨ ਪੰਜਾਬ (ਰਜਿ) ਜਿਲ੍ਹਾ ਫਰੀਦਕੋਟ ਵੱਲੋਂ ਸਾਲ 2019 ਦਾ ਕੈਲੰਡਰ ਜਾਰੀ ਕੀਤਾ ਗਿਆ ਜਿਸ ਵਿਚ ਸਰਵ ਸ੍ਰੀ ਭੁਪਿੰਦਰਜੀਤ ਸਿੰਘ ਆਬਕਾਰੀ ਤੇ ਕਰ ਅਫਸਰ ਫਰੀਦਕੋਟ, ਸੁਖਚਰਨ ਸਿੰਘ ਚੰਨੀ ਨਾਇਬ ਤਹਿਸੀਲਦਾਰ ਫਰੀਦਕੋਟ, ਗੁਰਕਰਨ ਸਿੰਘ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਜਲੰਧਰ, ਸੰਜੀਵ ਕੁਮਾਰ ਆਡਿਟ ਇੰਸਪੈਕਟਰ, ਜਸਵਿੰਦਰ ਸਿੰਘ ਪਟਵਾਰੀ, ਕਮਲੇਸ਼ ਕੁਮਾਰ ਸੀਨੀਅਰ ਸਹਾਇਕ, ਵਰਿੰਦਰ ਸਿੰਘ ਸੁਪਰਡੈਂਟ, ਅਮਰਜੀਤ ਧਨੌਲਾ, ਭੋਲਾ ਸਿੰਘ ਭੱਟੀ, ਸੋਨੂੰ ਬਾਵਾ, ਡਾਕਟਰ ਧਰਮਵੀਰ, ਅਵੀ ਅਵਤਾਰ ਸਿੰਘ ਅਤੇ ਹੋਰ ਮਾਨਯੋਗ ਅੰਬੇਡਕਰਵਾਦੀ ਸਾਥੀ ਹਾਜ਼ਰ ਹੋਏ